Punjabi Sad Shayari, Status & Quotes😭 (2024) For Whatsapp

Published On:
Sad Shayari Punjabi

Sad shayari punjabi एक ऐसी कला है जो भावनाओं को व्यक्त करने का सुंदर और गहरा तरीका है। यह punjabi sad shayari 😔 दर्द, अकेलापन, और प्रेम जैसे भावनाओ को अपने शब्दों में समाहित रहती है। “sad shayari punjabi को सुनने वाला भी उस भावना का हिस्सा बन जाता है। यह एसी भाषा है जो सिर्फ शब्दों से ही दिलों 💖 को छू जाता है, इसे आप पढ़ सकते है और अपने दोस्तो के साथ सोसल मीडिया पर शेयर कर सकते है।  

Sad Shayari Punjabi (सैड शायरी पंजाबी)

 

ਦਿਲ ਵਿੱਚ ਵਸਿਆ ਏ ਇੱਕ ਪਿਆਰ ਦਾ ਇਕ ਸਫ਼ਰ,
ਮੇਰਾ ਦਿਲ ਰੋਇਆ ਹੈ, ਪਰ ਇਹ ਤਾਨੂੰ ਪਤਾ ਨਹੀਂ ਕੋਈ ਖ਼ਬਰ।😭💕

 

%E0%A4%AF%E0%A4%B9 %E0%A4%95%E0%A4%B9%E0%A4%A4%E0%A5%87 %E0%A4%95%E0%A4%B9%E0%A4%A4%E0%A5%87 %E0%A4%95%E0%A4%BF %E0%A4%A4%E0%A5%81%E0%A4%AEDownload Image

😔😥😣

ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ💔

😔😥😣

ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ..!!💕

😔😥😣

ਰਾਤ ਰਾਤ ਭਰ ਦੇਖਦਾ ਰਿਹਾ ਹਾਂ ਚਾਁਦਨੀ ਰਾਤ,
ਮੋਹਬਤ ਨੂੰ ਲੈ ਕੇ ਮੇਰਾ ਦਿਲ ਕਹਿੰਦਾ ਹੈ, ਹਰ ਗ਼ਡੀ ਸਵਾਲ ਦਾ ਹੱਲ ਹੋ ਜਾਂਦਾ ਹੈ।😭

 

%E0%A4%AE%E0%A5%88%E0%A4%82 %E0%A4%A4%E0%A5%81%E0%A4%AE%E0%A5%8D%E0%A4%B9%E0%A4%BE%E0%A4%B0%E0%A5%80 %E0%A4%AF%E0%A4%BE%E0%A4%A6 %E0%A4%AE%E0%A5%87%E0%A4%82 %E0%A4%95%E0%A5%81%E0%A4%9BDownload Image

😔😥😣

ਅਕਸਰ ਓਹੀ ਦੀਵੇ 🪔 ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ💯

😔😥😣

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️‍🩹

😔😥😣

ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ,
ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ..!!

😔😥😣

ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, 
ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

😔😥😣

हवा से वफ़ा की उम्मीद
Download Image Sad Shayari Punjabi images

 

ਦਿਲ ਦੇ ਹਾਲਾਤ ਨੂੰ ਸਮਝਣ ਦਾ ਕੋਈ ਹੱਲ ਨਹੀਂ,
ਉਸ ਨਾਲ ਮਿਲਦੇ ਮਿਲਦੇ ਹੀ ਸਾਰੇ ਸਵਾਲ ਹੱਲ ਹੋ ਜਾਂਦੇ ਹਨ।😢

😔😥😣

ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ”
ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ.😇

😔😥😣

ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ..!!

😔😥😣

ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ”
ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ.💔

😔😥😣

सुना था प्यार के बदले
Download Image Sad Shayari Punjabi image

😔😥😣

ਚਾਰ ਕੱਢਦਾ ਹਾਂ ਮੈਂ ਇੱਕ ਪਲ ਨੂੰ ਵੀ,
ਪਰ ਉਸ ਵੇਲੇ ਦੀ ਮੇਰੀ ਰਾਤ ਬੇਰੰਗ ਹੋ ਜਾਂਦੀ ਹੈ।😥

😔😥😣

Love Shayari Punjabi | Romantic Love Shayari Punjabi

punjabi shayari sad status

 

ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ🥺🥺

😔😥😣

ਹੌਲੀ-ਹੌਲੀ ਛੱਡ ਜਾਵਾਂਗੇ,
ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ
ਲੈ ਕੇ ਜਖਮੀਂ ਪੈਰਾਂ ਨੂੰ..!!

😔😥😣

सारी रातें उसके ख्वाबों मेंDownload Image

😔😥😣


ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ💔

😔😥😣

ਰੋਜ਼ ਰੋਜ਼ ਉਸ ਦੀ ਯਾਦ ਵਿਚ ਖੋਇਆ ਹੋਇਆ,
ਦਿਲ ਦੀ ਹਰ ਧਡ਼ਕਨ ਕੰਬਲ ਦੇ ਨੇੜੇ ਆ ਜਾਂਦੀ ਹੈ।

😔😥😣

ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ ਬਸ ਇੱਕ ਤੇਰਾ ਹੀ ਖਿਆਲ,
ਬਾਰ- ਬਾਰ ਮੈਨੂੰ ਜ਼ਖਮੀ ਕਰਦਾ  ਰਿਹਾ😞😞

😔😥😣

वे जब चाहें तब मर जातेDownload Image

😔😥😣

ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ..!!

😔😥😣

ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ, ਕਹਿੰਦਾ ਪਤਾ ਤਾਂ ਉਹੀ ਆ “ਲੋਕ ਬਦਲ ਗਏ”😧💌

😔😥😣

ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,
ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!!

😔😥😣

ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ🤫 ਰਹਿਣਾ ਸਿਖਾ ਦਿੱਤਾ,
ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ💔

😔😥😣

%E0%A4%B5%E0%A4%B9 %E0%A4%85%E0%A4%AA%E0%A4%A8%E0%A5%80 %E0%A4%8F%E0%A4%95 %E0%A4%AD%E0%A5%80 %E0%A4%86%E0%A4%A6%E0%A4%A4
Download Image Sad Shayari Punjabi hindi images

😔😥😣

रातਾਂ ਕਟੀਆਂ ਨੇ ਕੁੱਝ ਸਵਾਲ ਸਾਰੇ,
ਮੇਰੇ ਦਿਲ ਦੀ ਉਮੀਦਾਂ, ਸਾਰੇ ਹੋਏ ਬੇਕਾਰ।

😔😥😣

ਫਰਕ਼ ਤਾਂ ਜਰੂਰ ਪਿਆ ! ਅੱਜ ਕੱਲ ਮੈਂ ਓਹਨੂੰ,
ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ💔

😔😥😣

ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!!

😔😥😣

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,
ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔

😔😥😣

ਆਸਮਾਨ ਦੇ ਤਾਰੇ ਸਾਰੇ, ਹਵਾਵਾਂ ਦੀ ਬੇਹਦ ਠੰਢੀ,
ਦਿਲ ਦਾ ਦਰਦ ਲਗਾ ਹੋਇਆ, ਉਹਨਾਂ ਕੋਲ ਪੁੱਛਣ ਵਾਲੀ ਹੋਈ ਰਾਤਾਂ ਬਣ ਗਈਆਂ ਨੇ।

😔😥😣

ਸਾਰੀ ਰਾਤਾਂ ਬੀਤੀਆਂ, ਉਸ ਦੇ ਖ਼ਾਬਾਂ ‘ਚ,
ਦਿਲ ਹਰ ਰੂਪ ਰੰਗ ਬਦਲਦਾ ਰਿਹਾ,
ਪਰ ਉਸ ਨੂੰ ਪਾਣੀ ਤੱਕ ਪ੍ਰੇਮ ਦੀ ਗ਼ਤਾ ਹੈ।

😔😥😣

रिश्ता ख़त्म करके भला
Download Image Sad Shayari Punjabi in hindi images

😔😥😣

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,
ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ 💔

😔😥😣

ਪਿਆਰ ਮੈਂ ਵੀ ਕੀਤਾ ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ,
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ,
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ..!!

 

ਬਿਨਾਂ ਮੰਗੇ ਹੀ ਮਿਲ ਗਿਆ ਉਹ ਕਿਸੇ ਹੋਰ ਨੂੰ…
ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ ਸਿਰਫ ਇੰਤਜ਼ਾਰ ਹੀ ਮਿਲਿਆ.💔

 

ਮੋਹਬਤ ਦੀ ਕਹਾਣੀ, ਦਿਲ ਦੇ ਜਜਬਾਤ ਦੀ ਜੁਬਾਨੀ,
ਇਹ ਕਿਸੇ ਵੀ ਸ਼ਬਦ ‘ਚ ਨਹੀਂ ਬਯਾਨ ਹੋ ਸਕਦੀ, ਪਰ ਦਿਲ ਦੇ ਹਾਲਾਤ ਸਾਰੇ ਕੁਝ ਕਹ ਦਿੰਦੇ ਹਨ।

 

%E0%A4%B0%E0%A4%BE%E0%A4%A4 %E0%A4%95%E0%A5%8B %E0%A4%9C%E0%A4%AC %E0%A4%AE%E0%A5%88%E0%A4%82 %E0%A4%B8%E0%A5%8B%E0%A4%A8%E0%A5%87 %E0%A4%B2%E0%A4%97%E0%A4%BEDownload Image

 

ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,
ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ 😀💔

 

ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ,
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ..!!

😔😥😣

ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ ਤੈਨੂੰ ਆਜਾਦ ਕੀਤਾ ਲਗਦਾ ਪਿਆਰ ਨਹੀਂ ਇਹਸਾਨ ਕਰਦਾ ਐ💔

😔😥😣

ਰੇਸ਼ਮੀ ਰਾਤਾਂ, ਚਾਁਦਨੀ ਰਾਤਾਂ,
ਦਿਲ ਦੇ ਦਰਦ ਨੂੰ ਛੂਪਣ ਵਾਲੀ ਹੋਈਆਂ ਆਂਖਾਂ ਸਾਰੀਆਂ ਜਗਹਾਂ ਬੰਦ ਹੋ ਜਾਂਦੀਆਂ ਹਨ।

😔😥😣

पंजाबी शायरी | Best Punjabi Shayari in hindi 2024

Sad Punjabi Shayari (सैड पंजाबी शायरी)

 

ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ🙃💔

😔😥😣

%E0%A4%AF%E0%A4%BE%E0%A4%B0%E0%A5%80 %E0%A4%B8%E0%A4%AC %E0%A4%95%E0%A5%81%E0%A4%9B %E0%A4%AA%E0%A5%80%E0%A4%9B%E0%A5%87 %E0%A4%9B%E0%A5%82%E0%A4%9F
Download Image Sad Shayari Punjabi hindi photo

😔😥😣

ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ..!!

😔😥😣

ਜਜ਼ਬਾਤਾਂ ਦੇ ਖੇਲ ਵਿਚ ਪਿਆਰ ਦਾ ਸਬੂਤ ਨਾ ਮੰਗ ਮੇਰੇ ਕੋਲੋ,
ਮੈ ਤਾਂ ਉਹ ਅੱਥਰੂ ਵੀ ਬਹਾਏ ਨੇ ਜੋ ਮੇਰੀ ਕਿਸਮਤ ਵਿਚ ਨਹੀ ਸਨ

😔😥😣

ਮੈਨੂੰ ਫੁਰਸਤ ਹੀ ਨਹੀ ਮਿਲੀ ਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ💔🙃

 

मैं चाँदनी रात देख रहा हूँDownload Image

😔😥😣

प्यार ੲਿਹ ਸੋਚ ਕੇ ਨਾ ਕਰੋ ਕੀ, ੳੁਹ ਤੁਹਾਨੂੰ ਮਿਲੂ ਜਾਂ ਨਾ ਮਿਲੂ,
ਬਲਕਿ ੲਿੰਨੀ ਲਗਨ ਨਾਲ ਕਰੋ ਕਿ, ਰੱਬ ੳੁਹਨੂੰ ਤੁਹਾਡੀ ਕਿਸਮਤ ਵਿੱਚ ਲਿਖਦੇ..!!

😔😥😣

ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ,
ਰੂਹ ਨੂੰ ਮਹਿਕਾ ਕੇ, ਦਿਲ ਨੂੰ ਸਾੜਦੀਆਂ🔥 ਰਹਿੰਦੀਆ ਨੇ।

😔😥😣

ਰੋਜ਼ ਸੋਹਣੇ ਸੁਰਮੇ ਨੇ ਛੁਪਾਇਆ ਚੰਗਾ,
ਪਰ ਪੁਰਾਣੇ ਖੁਵਾਬ, ਸਾਰੇ ਕਿਹੜੇ ਹੋਏ ਬਦਨਾਮ।

😔😥😣

ਅਸੀ ਅਜਨਬੀ ਸੀ ਤਾਂ, ਤੂੰ ਗੱਲਾਂ ਖੂਬ ਕਰਿਆ ਕਰਦਾ ਸੀ,
ਹੁਣ ਦਿਲ ਦੇ ਬੈਠੇ ਤੈਂਨੂੰ ਤਾਂ ਤੂੰ ਯਾਦ ਵੀ ਨਹੀਂ ਕਰਦਾ🥺

😔😥😣

मेरे पास प्यार के बिनाDownload Image

😔😥😣

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔

😔😥😣

ਜਿਸਦੀ ਫਿਤਰਤ ਹੀ ਛੱਡਣਾ ਹੋਵੋ,
ਉਸ ਲਈ ਕੁਝ ਵੀ ਕਰ ਲਵੋ
ਉਸਨੇ ਕਦਰ ਨਹੀ ਕਰਨੀ..!!

😔😥😣

ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ,
ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ 😔

😔😥😣

ਜ਼ਿਆਦਾ ਰਿਸ਼ਤੇ ਨਾ ਬਣਾਇਆ ਕਰ ਦਿਲਾ ਇੱਥੇ ਰਿਸ਼ਤੇ ਤੋੜਨ ਨੂੰ ਲੋਕੀ ਮਿੰਟ ਨਹੀਂ ਲਾਉਂਦੇ💔💔

😔😥😣

मेरी जिंदगी से खुशी-खुशीDownload Image

😔😥😣

ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ,
ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ..!!

😔😥😣

ਸਾਨੂੰ ਸਹੀ ਗਲਤ ਨਾਂ ਸਿਖਾਵੀਂ ਕਿਉਕਿ ਅਸੀ ਸਹੀ ਹੋਕੇ ਵੀ ਹੁਣ ਤੱਕ ਤਰਲੇ ਈ ਪਾਏ ਆ

😔😥😣

ਚੰਦ ਲਮਹੇ ਸਾਰੇ, ਉਸ ਦੇ ਬਿਨਾ ਸੁਨਸਾਨ,
ਦਿਲ ਵਿਚ ਬਸੀ ਹੋਈ ਉਸ ਕੀ ਯਾਦ ਸਾਰੀ ਜ਼ਿੰਦਗੀ ਬਦਲ ਦੇਣ ਵਾਲੀ ਹੈ।

😔😥😣

ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ💔💔

😔😥😣

ਅਜ ਵੀ ਕਿਤੇ ਨਾ ਕਿਤੇ ਮੈਨੂੰ ਲੱਭਦਾ ਹੋਏਗਾ,
ਮੇਰੀ ਅਵਾਜ਼ ਸੁਣਨ ਤਰਸਦਾ ਹੋਏਗਾ,
ਮੇਰੀ ਇਕ ਝਲਕ ਲਈ ਪਤਾ ਨੀ ਫੋਨ ਦੀਆਂ,
ਕਿਨੀਆਂ ਹੀ ਐਪ ਖੋਲਦਾ ਹੋਏਗਾ..!!

😔😥😣

मुझे नहीं पता कि वहDownload Image

😔😥😣

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔

😔😥😣

ਆਸਮਾਨ ‘ਚ ਛਾਈ ਹੋਈ ਹੈ ਉਦਾਸੀ,
ਹੇ ਰੱਬ, ਕੀ ਕਰੇਂ ਇਹ ਦਿਲ ਤੇ ਬੁਰਾ ਹੋਇਆ ਹੈ ਬਿਰਹਾਂ ਦਾ ਅਫਸਾਨਾ।

😔😥😣

ਜੇ ਤੇਰੇ ਕੋਲ ਯਕੀਨ ਦਾ ਕੋਈ ਯਕਾ ❤️ ਹੈ ਤਾ ਦੱਸੀ ਤਾ ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ

😔😥😣

ਤੂੰ ਹੈਰਾਨ ਹੀ ਕਰਦੇ ਹਾਲ ਪੁੱਛ ਕੇ ਮੇਰਾ,ਸਭ ਠੀਕ ਹੈ ਕਹਿਕੇ ਮੈਂ ਵੀ ਕਮਾਲ ਕਰ ਦੇਣਾ😊

😔😥😣

ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾ,
ਮੈਂ ਯਾਰਾ ਚ ਵੇ ਕੇ ਗਾਤਾਂ ਤੂੰ ਛੱਡ ਗੀ,
ਅਸੀਂ ਜਿੰਦਗੀ ਜੀਨਾ ਭੁੱਲ ਗਏ,
ਤੇਰੇ ਬਿਨਾ ਅਸੀ ਰੁੱਲ ਗਏ..!!

😔😥😣

%E0%A4%AE%E0%A5%88%E0%A4%82 %E0%A4%9C%E0%A5%80%E0%A4%B5%E0%A4%A8 %E0%A4%AD%E0%A4%B0 %E0%A4%95%E0%A4%BE%E0%A4%82%E0%A4%9F%E0%A5%8B%E0%A4%82 %E0%A4%B8%E0%A5%87 %E0%A4%A6%E0%A5%82%E0%A4%B0Download Image

😔😥😣

 

Spread the love

3 thoughts on “Punjabi Sad Shayari, Status & Quotes😭 (2024) For Whatsapp”

  1. ਸਾਨੂੰ ਕੀ ਚਾਹੀਦਾ……❤️
    ਦਿਨ ਦੇ ਦੋ ਪਲ ਸਾਡੇ ਲਈ ਵੀ ਕੱਢ ਲਿਆ ਕਰ,
    ਕੁਝ ਦੁੱਖ ਸੁਖ ਤੇਰੇ… ਕੁਝ ਸਾਡੇ..,,
    ਮਿਲ ਕੇ ਸਾਂਝਾ ਕਰ ਲਿਆ ਕਰ..!!

Leave a Comment