Punjabi sad status (पंजाबी सैड स्टेटस)
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
😔😥😣
ਰੰਗ ਬਦਲੇ ਸਾਰੇ, ਦਿਲ ਦੀਆਂ ਬਾਤਾਂ ਤਾਜਗੀ ਲਈ,
ਪਰ ਉਸ ਕੋਲੋਂ ਦੂਰ ਹੋਣ ਨਾਲ ਹਰ ਰੰਗ ਇੱਕ ਤਰਫ਼ ਹੋ ਜਾਂਦੇ ਹਨ।
😔😥😣

😔😥😣
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
😔😥😣
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ..!!
😔😥😣
ਰਾਤੀ ਸੌਣ ਲੱਗਿਆਂ, ਬੇਵਜਾਹ ਇੱਕ ਖਿਆਲ ਆਇਆ,
ਜੇ ਸਵੇਰੇ ਨਾ ਉਠਿਆ, ਤਾਂ ਉਹਨੂੰ ਖਬਰ ਮਿਲੂ💔😊
😔😥😣
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ..!!
😔😥😣
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ 💔💔
😔😥😣

😔😥😣
ਟੁੱਟਿਆ ਯਕੀਨ ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ🙏
😔😥😣
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ..!!
😔😥😣
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ ਤਕਦੀਰ ਫੈਸਲਾ ਸਣਾਉਂਦੀ ਏ ਤਾ ਖੁਲ ਕੇ ਰੋਇਆ ਵੀ ਨਹੀਂ ਜਾਂਦਾ😔😔
😔😥😣
ਰੇਹ ਗਈਆਂ ਨੇ ਰਾਤਾਂ, ਇਕਠੇ ਕਿਤੇ ਦੋਸਤ,
ਸਾਨੂੰ ਮਿਲਦੀਆਂ ਹੋਈਆਂ ਮੋਹਬਤਾਂ, ਹੋਈਆਂ ਜੁੜੀਆਂ ਹੋਈਆਂ ਬੱਛੇ ਸਾਰੇ ਲੜੀਆਂ।
😔😥😣
ਤਰਸ ਗਈਆਂ ਨੇ ਅੱਖਾਂ ਤੈਨੂੰ ਦੇਖਣ ਲਈ ਕਾਸ਼ ਆਖ਼ਿਰੀ ਬਾਰ ਥੋੜ੍ਹਾ ਹੋਰ ਦੇਖ ਲਿਆ ਹੁੰਦਾ🙁🙁
😔😥😣
😔😥😣
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ,
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ..!!
😔😥😣
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ😊
😔😥😣
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ💔
😔😥😣
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ..!!
😔😥😣
Punjabi sad Quotes

😔😥😣
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |😞😞
😔😥😣
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔
😔😥😣
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆ,
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ Bewafa ਨਿਕਲੇ ਗਾ..!!
😔😥😣
ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗
😔😥😣
ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ, 😻
ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔
😔😥😣
😔😥😣
ਦੁੱਖੜਿਆ ਦੇ ਯੇਰੇ ਨੇ ਕੁੱਝ ਤੇਰੇ ਨੇ ਕੁੱਝ ਮੇਰੇ ਨੇ,
ਮਣ ਦੇ ਸਾਥੀ ਘੱਟ ਮਿਲਦੇ ਤਣ ਦੇ ਵਣਜ਼ ਵਧੇਰੇ ਨੇ..!!
😔😥😣
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ,
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ 😊
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ,
ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ 😊
ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ,
ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸ..!!

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ,
ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺
ਦੁੱਖਭਰੇ ਰੰਗ ਸੀਆਹੇ ਚੀਨ ਦੇ,
ਮੇਰੇ ਦਿਲ ਦੇ ਰੋਗ, ਪਿਆਰ ਦੇ ਇਲਾਜ ਵਿਚ, ਹੋਏ ਬੇਹਦ ਨਕਾਰਾਤਮ।
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,
ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔
ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ,
ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ,
ਪੁੱਛ ਕੇ ਦੇਖ ਯਾਰਾ ਮੈਨੂੰ, ਮੈਂ ਕੀ ਖੋਇਆ ਐ ਤੇ ਕੀ ਪਾਇਆ ਐ..!!
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊
ਬੜੀ ਖੁਸ਼ੀ ਨਾਲ ਗਏ ਨੇ ਮੇਰੀ ਜ਼ਿੰਦਗੀ ਚੋ ,
ਸੱਜਣਾ ਦੀ ਕੋਈ ਮੁਰਾਦ ਪੂਰੀ ਹੋਈ ਲੱਗਦੀ ਏ..😊😊
😔😥😣
ਬਰਬਾਦ ਹੋਣ ਦੀ ਤਿਆਰੀ ਚ ਰਹਿ ਦਿਲਾ,
ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ ❤️❤️
😔😥😣
ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ,
ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ..!!
😔😥😣

ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ,
ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ |💔
😔😥😣
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ,
ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
😔😥😣
ਬੁੱਲ੍ਹਾਂ ਤੇ ਹਾਸਾ ਦੇਣ ਵਾਲੇ ਲੋਕ ਅਕਸਰ ਆਪਣੀਆਂ ਅੱਖਾਂ ਚ,
ਹੰਝੂ ਲਿਆਉਣ ਲਈ ਸਮਾਂ ਨਹੀਂ ਲੈਂਦੇ..!!
Sad status in punjabi
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ…
ਕਮਲੇ ਸੱਜਣ Dialogue ਦੱਸਦੇ ਨੇ, ਸਾਡੇ ਜਜ਼ਬਾਤਾਂ ਨੂੰ…😊
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀

ਤੇਰੇ ਸਿਵਾ ਕੋਈ ਮੇਰਾ ਨਹੀਂ ਸੀ,
ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ..!!
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔
ਚੁੱਪ ਜਹੇ ਚੰਗੇ ਆ, ਛੋਰ ਨੀ ਚਾਹੀਦਾ ਇਕ ਨੇ ਤੋਬਾ ਕਰਾਤੀ, ਹੁਣ ਹੋਰ ਨੀ ਚਾਹੀਦਾ । 😊
ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ,
ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ..!!
ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ,
ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ |😥😥
ਜਿਸਦੇ ਦੀਦਾਰ ਲਈ ਇਹ ਅੱਖਾਂ ਅੱਜ ਕੱਲ ਰੋਂਦੀਆ ਰਹਿੰਦੀਆਂ ਨੇ !
ਸਹੁੰ ਉਸ ਰੱਬ ਦੀ , ਇਸ ਅੱਖਾਂ ਨੇ ਉਸਨੂੰ ਰੱਜਕੇ ਦੇਖਿਆ ਵੀ ਨਹੀ..
ਉਹਨਾਂ ਨੂੰ ਅਕਸਰ ਦਰਦ ਹੁੰਦਾ ਹੈ,
ਰਿਸ਼ਤੇ ਜੋ ਦਿਲ ਤੋਂ ਕੀਤੇ ਜਾਂਦੇ ਹਨ..!!

😔😥😣
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….
ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!
😔😥😣
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ |
😔😥😣
ਹੁਣ ਪਥਰ ਨੂੰ ਹੱਥਾਂ ਵਿੱਚ ਚੁੱਕਣ ਦੀ ਲੋੜ ਕਿੱਥੇ,
ਤੋੜਨ ਵਾਲੇ DIL ਨੂੰ ਆਪਣੀ ਜ਼ੁਬਾਨ ਨਾਲ ਤੋੜਦੇ ਹਨ..!!
😔😥😣
ਦਿਲ ਦੇ ਅੰਦਰ ਬਸਾਇਆ ਹੋਇਆ ਇਕ ਸੁਖਦ ਯਾਦ,
ਰੋਜ਼ ਰੋਜ਼ ਉਸ ਗੱਲ ਤੇ ਮੁਸਕਾਨ ਬਸਾਇਆ ਹੋਇਆ ਦਿਲ ਹੋਇਆ ਹੈ ਬਿਰਹਾਂ ਦਾ ਅਫਸਾਨਾ।
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ…
ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ,
ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ..!!
ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ,
ਨਹੀਂ ਤਾਂ ਅੱਜ ਕਲ ਕਹਿਣ ਦੀਆਂ ਗੱਲਾਂ ਨੇ ਕਿ
“ਮੈਂ ਤੇਰਾ ਦਰਦ ਤੇਰੀ ਚੁੱਪੀ ਤੋਂ ਪੜ ਸਕਦਾ ਆ।।”
ਰੋਜ਼ ਰੋਜ਼ ਦੀ ਗ਼ਲਤੀਆਂ, ਸੀਨੇ ‘ਚ ਸੰਜੋਗ,
ਦਿਲ ਦੀ ਗੱਲ ਸਾਡੀ, ਹੋਈ ਜਾਂਦੀ ਹੈ ਵਿਰੋਧੀ ਦੀ ਤਰਾਂ।
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ,
ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।
ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ
ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ
ਮਰ ਜਾਂਦੇ ਨੇ ਜਦ ਚਾਅ ਦਿਲ ਦੇ,
ਤਾਂ ਨਾ ਚਾਹੁੰਦੇ ਵੀ ਹੱਸਣਾ ਪੈਂਦਾ,
ਚੁੱਪ ਪੜ੍ਹਨੇ ਦਾ ਹੁਣ ਜ਼ਮਾਨਾ ਨਹੀਂ,
ਦਿਲ ਦਾ ਹਾਲ ਖੁਦ ਦੱਸਣਾ ਪੈਂਦਾ..!!
ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ

😔😥😣
ਅਕਸਰ ਹਾਲਾਤ, ਬਿਨਾਂ ਸ਼ਬਦਾਂ ਦੇ ਹੋ ਜਾਂਦੇ ਹਨ,
ਦਿਲ ਦੇ ਜਜਬਾਤ, ਇੰਜ ਹੀ ਰੋਜ਼ ਸ਼ਬਦਾਂ ਦੇ ਬਿਨਾਂ ਹੋ ਜਾਂਦੇ ਹਨ।
😔😥😣
ਚੇਹਰਿਆਂ ਤੇ ਮਰਨ ਵਾਲੇ ਕਿ ਜਾਨਣ ਦਿਲ ਦੀ ਖੂਬਸੂਰਤੀ ਕਿ ਹੁੰਦੀ ਏ
😔😥😣
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
😔😥😣
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
😔😥😣
ਰੂਠੇ ਮੋਹਬਬਤ ਨੂੰ ਸੁਲਝਾਉਣ ਦੇ ਲਈ,
ਰਾਤਾਂ ਲੰਗਣੀਆਂ ਨੇ ਕੋਸ਼ਿਸ਼ਾਂ ਸਾਰੀਆਂ ਕੀਤੀਆਂ ਪਰ ਕੋਈ ਪਰਿਣਾਮ ਨਹੀਂ ਮਿਲਿਆ।
😔😥😣

😔😥😣
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
😔😥😣
ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ…
😔😥😣
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..
😔😥😣
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
😔😥😣
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
😔😥😣

😔😥😣
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ…
ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ….!!! 💕
😔😥😣
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
😔😥😣
ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿ,
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ,
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ
😔😥😣
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
😔😥😣
ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ ,
ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ
😔😥😣
ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ – ਜਦ ਪਿਆਰ ਵੀ ਮੈ ਕਰਾ ,
ਇੰਤਜ਼ਾਰ ਵੀ ਮੈ ਕਰਾ , ਜਤਾਵਾ ਵੀ ਮੈ , ਤੇ ਰੋਵਾ ਵੀ ਮੈ
😔😥😣

😔😥😣
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
😔😥😣
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
😔😥😣
Nice
Hastdev Singh
ਸਾਨੂੰ ਕੀ ਚਾਹੀਦਾ……❤️
ਦਿਨ ਦੇ ਦੋ ਪਲ ਸਾਡੇ ਲਈ ਵੀ ਕੱਢ ਲਿਆ ਕਰ,
ਕੁਝ ਦੁੱਖ ਸੁਖ ਤੇਰੇ… ਕੁਝ ਸਾਡੇ..,,
ਮਿਲ ਕੇ ਸਾਂਝਾ ਕਰ ਲਿਆ ਕਰ..!!